Posts Tagged ‘ਬਿਫਰੀ ਨਦੀ’


ਗੱਲ-ਬਾਤ
ਕਿਨਾਰਿਆਂ ‘ਤੇ ਖੜ੍ਹੇ
ਬਿਫਰੀ ਨਦੀ
ਤਰਨਾ ਨ ਜਾਣਦੇ ਦੋਵੇਂ
ਗਲਵਕੜੀ ਵੀ ਜ਼ਰੂਰੀ