drnaa copy
emptiness
after the harvest . . .
scarecrow

ਖ਼ਾਲਮ-ਖ਼ਾਲੀ
ਵਾਢੀ ਮਗਰੋਂ ਖੇਤ . . .
ਡਰਨਾ ਖੜ੍ਹਾ

Advertisements
Comments
  1. dalvirgill says:

    https://www.facebook.com/groups/punjabihaiku/10153031922302729/

    Dalvir Gill
    August 4 at 9:36pm · Brampton

    ਖ਼ਾਲਮ-ਖ਼ਾਲੀ
    ਵਾਢੀ ਮਗਰੋਂ ਖੇਤ . . .
    ਡਰਨਾ ਖੜ੍ਹਾ
    LikeLike ·

    Gurmeet Sandhu, Darbara Singh Kharaud, Charan Gill and 19 others like this.
    Gurmukh Bhandohal Raiawal:
    5
    7
    5
    August 4 at 11:25pm · Like

    Gurmukh Bhandohal Raiawal :
    ….
    ਹਾੜ ਦੀ….. —
    …..
    ??
    August 4 at 11:26pm · Like

    Dalvir Gill:
    Gurmukh, anuvaad hai:
    emptiness
    after the harvest . . .
    scarecrow
    August 4 at 11:30pm · Like · 1

    Balvinder Dhall:
    khalam-khali
    wadhi magron khet
    darna kharha
    August 6 at 12:27pm · Like

    Dalvir Gill:
    ਗੁਰਮੁੱਖ Bhandohal Raiawal, ਇਹੋ ਤਾਂ ਮੈਂ ਕਹਿੰਦਾ ਹਾਂ ਕਿ ਅਸੀਂ ਇਸ ਡਰ ਵਿੱਚ ਕਿ ਕਿਤੇ “ਖਿਣ ਨਾ ਖਿੰਡ ਜਾਵੇ” ਇਸਨੂੰ ਬਹੁ-ਪਰਤੀ ਬਣਾਉਣ ਦੀ ਬਜਾਏ ਸਗੋਂ ਕਿਸੇ ਕਵਿਤਾ ਨੂੰ ਸੀਮਤ ਕਰ ਦਿੰਦੇ ਹਾਂ, ਜਿਵੇਂ ਵਾਢੀ ਨੂੰ “ਹਾੜੀ ਦੀ ਵਾਢੀ” ਕਹਿਣ ਨਾਲ ਨਾਂ ਸਿਰਫ਼ ਅਸੀਂ ਇੱਕ ਖ਼ਾਸ ਰੁੱਤ ਦੀ ਵਾਢੀ ਤੱਕ ਵੀ ਸੀਮਤ ਕਰ ਰਹੇ ਹਾਂ ਸਗੋਂ ਸ਼ਬਦ “ਵਾਢੀ” ਨੂੰ ਵੀ ਸੀਮਤ ਕਰ ਰਹੇ ਹਾਂ ਅਤੇ ਸ਼ਬਦ “ਖੇਤ” ਨੂੰ ਵੀ। ( ਮੈਂ ਸਮਝਦਾ ਹਾਂ ਕਿ ਇਹ “ਦ੍ਰਿਸ਼-ਚਿਤ੍ਰ(ਣ)” ਵਾਲੀ ਸੋਚ ਅਤੇ ਖਿਣ ਨੂੰ ਚੁਟਕੀ ਵਾਂਗ ਸਮਝਣ ਕਾਰਣ ਹੈ। ) ਪਰ ਇਸ ਨਾਲ 84 ਦੇ ਕਤਲੇਆਮ ਨਾਲ ਇਸਦਾ ਕੋਈ ਸੰਬੰਧ ਨਹੀਂ ਬਣ ਪਵੇਗਾ, ਜੋ ਕਿਤੇ ਮੇਰੇ ਅਵਚੇਤਨ ਵਿੱਚ ਸੀ। ਕਿਸੇ ਹਾਇਕੂ ਦੇ ਮੁੜ-ਮੁੜ ਪਾਠ ਦਾ ਮਹੱਤਵ ਵੀ ਅਸੀਂ ਦੱਬੀ ਜਿਹੀ ਆਵਾਜ਼ ਵਿੱਚ ਕਰਦੇ ਹਾਂ ਪਰ ਇਹੋ ਪਾਠ ਭਾਵੇਂ ਨਿੱਠ ਕੇ ਨਹੀਂ ਪਰ ਮੀਰ ਮੰਨੂੰ ਤੱਕ ਵੀ ਲੈ ਜਾ ਸਕਦਾ ਹੈ। ਮੈਂਨੂੰ ਇਸਦਾ ਥੋੜਾ ਜਿਹਾ ਭਾਸ ਹੈ ਕਿ ਤੁਸੀਂ ਗੱਲ ਹਲਕੇ-ਫੁਲਕੇ ਲਹਿਜੇ ਵਿੱਚ ਹੀ ਕੀਤੀ ਹੈ ਪਰ ਮੈਂ ਪ੍ਰਚਲਿਤ ਹੋ ਚੁੱਕੇ ਵਿਪ੍ਰੀਤ ਰੁਝਾਨਾਂ ਪ੍ਰਤੀ ਚਿੰਤਾ-ਮੁਕਤ ਨਹੀਂ ਹੋ ਸਕਿਆ, ਹਾਲਾਂਕਿ ਮੈਨੂੰ ਬਾਰ-ਬਾਰ ਇਹ ਸਮਝਾਇਆ ਗਿਆ ਹੈ, “ਹਾਇਕੂ ਦਾ ਭਵਿੱਖ ਉਜਲਾ ਹੈ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।”
    August 6 at 8:53pm · Like · 3

    Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s