The Extasy … ਰਾਮ-ਖ਼ੁਮਾਰੀ

Posted: August 5, 2014 in Haiku, Hokku, Writer
Tags: , , , , , ,

ਰਾਮ-ਖ਼ੁਮਾਰੀ . . .
ਫਕ਼ੀਰ ਦੇ ਚੋਲੇ ਦਾ
ਪਾਟਿਆ ਖੀਸਾ

Advertisements
Comments
 1. dalvirgill says:

  Dalvir Gill
  23 hrs · Brampton ·

  ਰਾਮ-ਖ਼ੁਮਾਰੀ . . .
  ਫਕ਼ੀਰ ਦੇ ਚੋਲੇ ਦਾ
  ਪਾਟਿਆ ਖੀਸਾ
  LikeLike · · Share

  Gurcharan Kaur Brar, Rani Singh Mystic’s Prism, Jagdeep S Faridkot and 28 others like this.
  Jaswinder Singh ਪਾਟਿਆ ~ ਚੋਲ਼ਾ
  ਫਕੀਰ ਦੇ ਖੀਸੇ ‘ਚ
  ਰਾਮ ਖੁਮਾਰੀ
  23 hrs · Like · 1
  Deepi Sair Second one perfect…klol
  22 hrs · Like
  Dalvir Gill ਇਹ ਵੀ ਠੀਕ ਆ। ਇਸ ਵਿੱਚ ਚੋਲਾ ਤੇ ਖੀਸਾ ਆਪੋ-ਵਿੱਚੀਂ ਬਦਲ ਦੇਈਏ ਤਾਂ ਵੀ ਠੀਕ ਲੱਗਦਾ।
  22 hrs · Like · 1
  Deepi Sair Lol
  22 hrs · Like
  Balraj Dhaliwal BAHUT KHOOB
  21 hrs · Unlike · 1
  Umesh Ghai ਆਹਾ ……. ਆਨੰਦ ……. ਰਸ.
  21 hrs · Unlike · 1
  Dhido Gill bhut kkhoob………………If I was to write it !
  ram khumari
  chole vizc fkiir
  ~patia kheesa
  20 hrs · Like · 1
  Avi Jaswal Raam khumari
  Paate kheese cho
  Digia Chita
  20 hrs · Like · 1
  Dhido Gill chitta nee koyee diggn dinda avi
  19 hrs · Like · 1
  Balraj Dhaliwal ਫਕੀਰ ਦੇ ਚੋਲੇ ਦਾ, ਪਾਟਿਅਾ ਖੀਸਾ….ਜਿਅਾਦਾ ਠੀਕ ਲਗਦਾ ਹੈ,because ੳੁਸਦੇ main theme ਨੂੰ ਜਿਅਾਦਾ justify ਕਰਦਾ ਹੈ.
  19 hrs · Unlike · 1
  Avi Jaswal Haha sahi e Dhido ji… Per khumari jado jada chad jave pta vi ni lagda…
  19 hrs · Like · 1

  Dalvir Gill
  Balraj Dhaliwal ਬਾਈ, Jaswinder Singh ਤਾਂ ਵਿਅੰਗਕਰ ਨੇ ਸੋ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਗੱਲ ਕੀਤੀ ਸੀ ਪਰ ਬਾਕੀ ਸਾਰੀਆਂ ਨੂੰ ਲੱਗਿਆ ਕਿ ਹੁਣ ਜਦ ਸੋਧਣ ਦਾ ਕੰਮ ਚੱਲ ਹੀ ਪਿਆ ਹੈ ਤਾਂ ਆਪੋ ਆਪਣਾ ਹਿੱਸਾ ਪਾਓ। ਸਭ ਦੀ ਹਾਇਕੂ ਜਗਤ ਵਿੱਚ ਦਾਖਲੇ ਸਮੇਂ ਦੋ ਦੂਣੀ ਚਾਰ ਜਿਹਨਾਂ ਸਬਕਾਂ ਨਾਲ ਹੋਈ ਸੀ ਉਹ ਸਨ
  ਕਵੀ ਦੇ “ਗਿਆਨ-ਇੰਦ੍ਰਿਆਂ ਰਾਹੀਂ ਹਾਸਿਲ ਕੀਤੇ” “ਨਿੱਜੀਅਨੁਭਵ” ਦਾ “ਦ੍ਰਿਸ਼-ਵਰਣਨ/ਸ਼ਬਦ-ਚਿਤ੍ਰ”।
  ਸਬਕ ਭਾਵੇਂ ਕਿੰਨਾ ਵੀ ਗਲਤ ਸੀ ਸਾਡੇ ਅੰਦਰੋਂ ਨਹੀਂ ਨਿਕਲ ਸਕਦਾ। ਹਾਇਕੂ ਦੇ ਸਾਰੇ ਹੀ ਗੰਭੀਰ ਚਿੰਤਕ ਹਾਇਕੂ ਦੇ “ਬਹੁ-ਪਰਤੀ” ਹੋਣ ( ਜੋ ਉਂਝ ਤਾਂ ਕਵਿਤਾ ਤੇ ਵੀ ਲਾਗੂ ਹੈ ) ਨੂੰ ਇਸਦਾ ਮੁੱਖ ਗੁਣ ਮੰਨਦੇ ਹਨ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਾਇਕੂ ਦੇ ਇੱਕ ਹੀ ਅਰਥ ਨਿਕਲਣ ਦੋ ਵੀ ਨਾਂਹ, ਬਹੁ-ਅਰਥਾਂ ਵਾਲਾ ਤਾਂ ਉਂਝ ਹੀ ਸਵੀਕਾਰ ਨਹੀਂ। “ਖੀਸਾ” ਰਾਸ਼ੀ ਸੰਭਾਲਣ ਲਈ ਲਗਾਇਆ ਗਿਆ ਭਾਗ ਹੈ ਵਸਤਰ ਦਾ। ਮੇਰਾ ਜੋ ਕੰਮ ਸੀ ਮੈਂ ਉਹ ਕਰ ਦਿੱਤਾ ਅਤੇ “ਪਾਟੇ ਖੀਸੇ” ਦੇ ਮੇਰੇ ਮਨ ਵਿੱਚ ਕੀ ਅਰਥ ਸਨ, ਮੈਂ ਕਦੇ ਵੀ ਜ਼ਾਹਿਰ ਨਹੀਂ ਕਰਾਂਗਾ ਕਿ ਇਸਤਰਾਂ ਮੈਂ ਇਸ ਹਾਇਕੂ ਦੇ ਪਾਠਕ ਨੂੰ ਇਸਦੀ ਆਪਣੇ ਢੰਗ ਨਾਲ ਵਿਆਖਿਆ ਕਰਨ ਤੋਂ ਰੋਕ ਰਿਹਾ ਹੋਵਾਂਗਾ। ਮੈਨੂੰ ਤਾਂ ਸਗੋਂ ਖੁਸ਼ੀ ਹੈ ਕਿ ਸਾਰੇ ਇਸ ਹੋੱਕੂ ਉੱਪਰ ਗੱਲ ਹੀ ਨਹੀਂ ਕਰ ਰਹੇ ਸਗੋਂ ਆਪਣੇ-ਆਪਣੇ ਅੰਦਾਜ਼ ਵਿੱਚ ਇਸਦੀ ਵਿਆਖਿਆ ਕਰ ਰਹੇ ਹਨ ਪਰ ਅਜਿਹਾ ਕਰਦਿਆਂ ਜੇ ਉਹ ਇਸਨੂੰ ਸਿਰਫ਼ ਇੱਕ ਹੀ ਵਿਆਖਿਆ ਵਿੱਚ ਬੰਨ ਰਹੇ ਹਨ ਤਾਂ ਉਹ ਇਸ ਕਵਿਤਾ ਨੂੰ ਸੀਮਤ ਕਰਨਾ ਹੋਵੇਗਾ, ਵਿਸਥਾਰਨਾ ਨਹੀਂ,
  ਜਿਵੇਂ Avi ਨੇ ਹੋੱਕੂ ਤੋਂ ਸੇਨ੍ਰ੍ਯੂ ਵਿੱਚ ਇਸਦੇ ਪ੍ਰੀਵਰਤਨ ਸਮੇਂ ਕੀਤਾ ਅਤੇ ਮੈਨੂੰ ਉੱਕਾ ਈ ਸਮਝ ਨਹੀਂ ਆਈ ਕਿ Dhido Gill ਬਾਈ ਹੁਰਾਂ ਨੇ ਇਸਦਾ ਕੀ ਕੀਤਾ ਜਾਂ ਕਰਨ ਦੀ ਕੋਸ਼ਿਸ਼ ਕੀਤੀ।

  ਆਲੋਚਨਾ ਨਵੇਂ ਦਰਵਾਜ਼ੇ ਖੋਲਦੀ ਹੈ ਅਤੇ ਬਦਲੇ ਹੋਏ ਰੂਪ ਨੂੰ ਮੈਂ ਸਵੀਕਾਰ ਕਰਦਾ ਹਾਂ, ਅਪਣਾਉਂਦਾ ਵੀ ਹਾਂ ਤੇ ਛੁਪਾਉਂਦਾ ਵੀ ਨਹੀਂ। ਮੇਰੇ ਬਲਾਗ ‘ਤੇ ਲਗਾਏ ਕਰੀਬਨ ਹਰ ਉਸ ਹਾਇਕੂ ਵਿੱਚ ਜਿਸਨੂੰ ਉਸਦੇ ਮੁਢਲੇ ਰੂਪ ਤੋਂ ਪਰਿਵਰਤਨ ਕੀਤਾ ਗਿਆ, ਉਸ ਸਾਰੇ ਪ੍ਰਾਸੈਸ ਦੀ ਜਾਣਕਾਰੀ ਵੀ ਹੂ-ਬ-ਹੂ ਦਰਜ਼ ਕਰਦਾ ਹਾਂ।

  ਉਦਾਹਰਣ ਹਿੱਤ ਨਵੀਨਤਮ ਪੋਸਟ ਵਿੱਚ ਲਗਾਏ ਗਏ ਮੈਂ ਮੂਲ ਰੂਪ ਵਿੱਚ ਆਪਣੇ ਪੰਜਾਬੀ ਵਿੱਚ ਲਿਖੇ ਦਾ ਇਉਂ ਅਨੁਵਾਦ ਕੀਤਾ:

  sun rises
  from the rose-cutting . . .
  a wanderer

  ਪਰ, ਉਸਤਾਦ-ਮਿਤ੍ਰ ਹੁਰਾਂ ਨੇ ਜੋ ਰੂਪ ਸੁਝਾਇਆ ਉਹ ਨਾ ਸਿਰਫ ਇਸਦੀ ਬਹੁ-ਮੁੱਖੀ ਵਿਆਖਿਆ ਲਈ ਰਾਹ ਖੋਲਦਾ ਹੈ ਸਗੋਂ ਪੰਜਾਬੀ ਵਾਲਿਆਂ ਦੇ ਸਿਰਜੇ ਹਾਇਕੂ-ਜਗਤ ਤੋਂ ਤੜੀਪਾਰ ਹੋਣ ਦਾ ਪਹਿਲਾਂ ਵਾਲੇ ਨਾਲੋਂ ਵੱਡਾ ਉਮੀਦਵਾਰ ਵੀ ਬਣਦਾ ਹੈ:

  sunrise . . .
  a wanderer from the
  rose cutting
  19 hrs · Like · 3

  Dhido Gill
  Dalbir Bayee……You are basically un haiku person , today you scripted a haiku , it was appreciated …. not a big deal …..thats all I wish to state ,,sir ………..all with due respect
  18 hrs · Like

  Dalvir Gill
  Dhido Gill BaiJi, after so many requests you never told me what you think a haiku, write something with references and we can talk about ti.
  This is the best compliment coming from anyone who belong to a Haiku-School i detest. I don’t want to be called a haizen according to their standards/approach of haiku.
  We can talk on ( have tried six times ) Shirane’s essay on the THREE MISCONCEPTIONS of haiku in the Western World, you belong to:

  ਹਾਇਕੂ ਹਾਇਜ਼ਨ ਦਾ ਸਿੱਧਾ/ਨਿੱਜੀ ਅਨੁਭਵ ਹੈ,

  ਹਾਇਕੂ ਅਲੰਕਾਰਾਂ ਤੋਂ ਪ੍ਰਹੇਜ਼ ਰੱਖਦਾ ਹੈ,

  ਹਾਇਕੂ ਕੁਦਰਤ ਦਾ ਕਾਵਿ ਹੈ

  And do me and yourself a favour, read this translation:
  https://dalvirgill.wordpress.com/…/%E0%A8%B9%E0%A8%BE…/
  ਹਾਇਕੂ “ਪਲ” ਦੇ ਪਾਰ : ਹਾਇਕੂ ਸੰਬੰਧੀ ਆਧੁਨਿਕ ਮਨੌਤਾਂ … ਅਤੇ ਬਾਸ਼ੋ ਤੇ ਬੁਸੋਂ ( ਅਨੁਵਾਦ )
  dalvirgill.wordpress.com
  ਹਾਇਕੂ “ਪਲ” ਦੇ ਪਾਰ : ਹਾਇਕੂ ਸੰਬੰਧੀ ਆਧੁਨਿਕ ਮਨੌਤਾਂ ਅਤੇ ਬਾਸ਼ੋ ਤੇ ਬੁਸੋਂ # ————-… See More
  17 hrs · Like · Remove Preview

  Dalvir Gill this two-part essay might be two long for you, for you want to teach without reading:
  https://dalvirgill.wordpress.com/…/%E0%A8%B9%E0%A8%BE…/
  ਹਾਇਕੂ ਦੀ ਮੌਤ – I
  dalvirgill.wordpress.com
  ਹਾਇਕੂ ਦੀ ਮ੍ਰਿਤੂ ਹੋਂਦ ਅਤੇ ਅਣਹੋਂਦ : ਰਾਹੋਂ ਭਟਕ ਚੁੱਕਾ ਇੱਕ ਤਜ਼ਰਬਾ ਅੰਤਿਮ ਅਤੇ ਛੇਵਾਂ ਭਾਗ… See More
  17 hrs · Like · Remove Preview
  Dalvir Gill https://dalvirgill.wordpress.com/…/%E0%A8%B9%E0%A8%BE…/
  ਹਾਇਕੂ ਦੀ ਮੌਤ – II
  dalvirgill.wordpress.com
  ਹਾਇਕੂ ਦੀ ਮ੍ਰਿਤੂ ਹੋਂਦ ਅਤੇ ਅਣਹੋਂਦ : ਰਾਹੋਂ ਭਟਕ ਚੁੱਕਾ ਇੱਕ ਤਜ਼ਰਬਾ ਅੰਤਿਮ ਅਤੇ ਛੇਵਾਂ ਭਾਗ… See More
  17 hrs · Like · Remove Preview
  Balram Bodhi हमारी जेब को अब हाज़ते रफू क्या है……….
  14 hrs · Unlike · 4
  Dalvir Gill यूं तो हाज़त-ए-परहन भी नहीं lol
  14 hrs · Like · 3
  Balram Bodhi हा हा हा…..
  14 hrs · Unlike · 2
  Harvinder Singh bhut doonghee kvita e
  10 hrs · Unlike · 1

  Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s