?!!!

ਹੰਝੂ ਰਸਨ
ਲੋ’ ਪੁਛਹ ਕਸਣ, ਸਜਨ
ਵਸਣ ਪਰਹ

Advertisements
Comments
 1. dalvirgill says:

  Dalvir Gill‎ਪੰਜਾਬੀ ਹਾਇਕੂ حائیکو پنجابی Punjabi Haiku
  September 11, 2012 · Brampton ·

  Dalvir Gill
  Sunday at 5:19pm near Brampton ·

  ਮੈਨੂ ਹਰ ਚੀਜ਼ ਹਾਇਕੂ ਦਿਸਦੀ ਐ, ਲੋਕਾਂ ਨੂੰ ਹਾਇਕੂ ‘ਚ ਵੀ ਕੁਝ ਹੋਰ ਦਿਸਦਾ ਐ

  ਹੰਝੂ ਰਸਨ
  ਲੋ’ ਪੁਛਹ ਕਸਣ
  ਸਜਨ ਵਸਣ ਪਰਹ

  ਇਹਨਾ ਤਿੰਨਾ ਲੇਏਨ ‘ਚ ਕਿਸੇ ਤ੍ਰਾਂਹ ਦੀ spellingmistake ਨਹੀਂ ਹੈ, ਉਂਜ ਕਾਫੀ ਹਨ ਇਸ comment ‘ਚ
  a cooment on Gagandeep Singh Ausht ‘s tag
  LikeLike · · 153

  Lavtar Singh, Jass Preet, Mandeep Maan and 12 others like this.
  Dhido Gill dalbir ….you have a problem with haiku poetry….please open up your agenda……………….and then talk
  September 11, 2012 at 8:46pm · Like
  Brar Nirmal ਬਹੁਤ ਵਧੀਆ ਹੈ..,,ਪਰ ਇਹ ਕਮੈਂਟ ਕਿਉਂ ਨਾਲ ਹੀ ਪੋਸਟ ਕੀਤਾ ਦਲਵੀਰ ਜੀ !!
  September 12, 2012 at 10:10am · Like · 1
  Dalvir Gill <
  ਇਹ ਦਸਣ ਲਈ ਬਰਾੜ ਸਾਹੇਬ, ਕਿ ਇਹ ਆਜ਼ਾਦ ਹਾਇਕੂ ਨਹੀਂ ਹੈ, ਸਗੋਂ, ਇੱਕ ਮਿਤ੍ਰ ਦੀ ਸਤ-ਦਸ ਸਤ੍ਰੀ ਕਵਿਤਾ ਨੂੰ ਹਾਇਕੂ ਰੂਪ ਦੇਣ ਦੀ ਕੋਸ਼ਿਸ਼ ਹੈ ll
  ਹੁਣ ਵਿਆਖਿਆ ਵੀ ਕਰ ਦਿੰਦਾ ਹਾਂ :

  ਹੰਝੂ ਰਿਸ/ਰਸ ਰਹੇ ਹਨ
  ਲੋਕ ਪੁਛ-ਪੁਛ ਕੇ ਕੋਹ ਰਹੇ ਹਨ
  ਸਜਣ ਦੂਰ ਵਸਣ ਕਾਰਣ

  ਰਸਨ , ਕਸਣ ਤੇ ਵੱਸਣ ਦਾ ਕਾਫੀਆ ਚੂੰਕਿ ਮਿਲਦਾ ਹੈ ਇਸ ਲਈ ਤੀਜੀ ਲਾਈਨ 'ਚ ਵੱਸਣ ਨੂੰ ਅਖੀਰ ਵਿਚ ਨਹੀਂ ਲਗਾਇਆ,
  ਇਸ ਅਸੂਲ ਦੀ ਕਦਰ ਰੱਖੀ ਹੈ ਕਿ ਤਿੰਨੋਂ ਲਾਈਨਾਂ ਦਾ ਅੰਤ ਇੱਕੋ ਧੁਨੀ ਮੇਲ ਵਿਚ ਨਾਂ ਹੋਵੇ ll
  ਮੂਲ ਕਵਿਤਾ ਦਾ ਲਾਗੋਉਣਾ ਜ਼ਰੂਰੀ ਨਹੀਂ ਜਾਣਿਆ ਜਿਸਤੋਂ ਇਹ ਹਾਇਕੂ-ਰੂਪ ਹੈ l
  September 12, 2012 at 11:18am · Like · 1

  Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s