Door to Heaven

the door to heaven
welcomes by –
a self made wreath

Advertisements
Comments
  1. dalvirgill says:

    Like · · 3310

    Charan Gill, Rosie Mann and 29 others like this.
    Balwindera Singh Superb ji
    September 10, 2012 at 4:09am · Like · 1
    Gurcharan Kaur Brar Wah
    September 10, 2012 at 6:14am · Like
    Dalvir Gill Rani and now I post my third and last, and call it a day
    September 10, 2012 at 6:15am · Like · 1
    Amarjit Sathi Tiwana ਇਕ ਹੋਰ ਰੂਪ ਦਲਵੀਰ ਗਿੱਲ ਜੀ:
    ਬੂਟ-ਝਰੋਖਾ –
    ਆਪ ਬਣਾਵੇ
    ਆਪ ਸਜਾਵੇ
    September 10, 2012 at 4:08pm · Like · 6
    Dalvir Gill <
    ਮੈਨੂੰ ਵਧੀਆ ਲੱਗਿਆ 'wreath' ਲਈ ਤੁਹਾਡਾ ਪੰਜਾਬੀ ਤੁਰ੍ਜ਼ੁਮਾ , ਬੂਟਾ-ਬੂਟ , ਪੁਰਾਤਨ ਵਿਆਕਰਣ ਅਨੁਸਾਰ ਆਖਰੀ ਆਖਰ ਤੇ ਸਿਹਾਰੀ ਨੇ ਆਪਨੇ ਕੋਲੋਂ 'ਦਾ' 'ਦੀ ਲਾ ਦੇਣਾ ਸੀ
    ਮੈਂ ਤਾਂ ਕਦੇ ਕਦੇ ਵਰਤ੍ਦਾਂ ਲਗਾਂ-ਮਾਤਰਾਵਾਂ ਦਾ ਓਹ ਜੋੜ; ਬੂਟਿ-ਝਰੋਖਾ ( ਬੂਟੇ ਦਾ/ਦੁਆਰਾ ਝਰੋਖਾ ) ਸ਼ਾਖਿ-ਝਰੋਖਾ ( ਟਾਹਣੀ ਦਾ ਝਰੋਖਾ )

    ਕੱਲ ਵੀ ਗਿੱਲ ਸਾਹਿਬ ਨੇ ਬਹੁਤ ਮਦਦ ਕੀਤੀ ਤੇ ਮੇਰਾ ਮਨ ਪਸੰਦ ਅਨੁਵਾਦ ਆ ਉੱਤਰਿਆ
    ਤੁਹਾਡੀ ਦਿਤੀ ਸਲਾਹ ਵੀ ਆਪਣਾ ਰੰਗ ਦਿਖਾਊ ਜਰੂਰ.

    ਬਹੁਤ ਮੇਹਰਬਾਨੀ, ਟਿਵਾਨਾ ਸਾਹਿਬ
    September 10, 2012 at 4:18pm · Like · 1
    Dhido Gill un haiku stuff……
    September 10, 2012 at 8:45pm · Unlike · 1
    Dalvir Gill <
    ਆਰ ਲਈ ਸ਼ੁਕ੍ਰਿਯਾ,ਪਰ ਇਥੇ ਲੋੜ ਨਹੀਂ ਭਾਸੀ ਮੈਨੂੰ l ਪੰਜਾਬੀ ਰੂਪ ਤੇ ਵੀ ਕੋਮ੍ਮੇੰਟ ਪਾਉਣਾ
    ਇਸ ਨੂ ਵੀ ਅੰਗ੍ਰੇਜ਼ੀ 'ਚ ਹੀ ਹਾਇਕੂ ਦੇ ਪੜਨ ਵਾਂਗ ਪੜੋ ਇਹ ਸੋਹਨਾ ਹਾਇਗਾ ਹੈ, ਪਾਰਖੂ ਲੋਗ ਇਹੋ ਕਹ ਰਹੇ ਹਨ, ਅੰਗ੍ਰੇਜ਼ੀ ਜਗਤ ਦੇ ਦੋਸਤ-ਮਿਤ੍ਰ l
    ਮੇਰੀ ਇਹ ਦੋਸਤ ਆਪਨੇ ਆਪ ਨੂੰ ਮਾੜਾ ਫੋਟੋਗ੍ਰਾਫਿਕ ਸਮਝਦੀ ਹੈ ਪਰ ਉਸਦੀ ਹਰ ਤਸਵੀਰ 'ਚ ਰੂਹ ਹੁੰਦੀ ਹੈ l
    ਮੇਰੇ ਲਈ ਇਹੋ ਆਰਟ ਹੈ ll
    ਐਨਕ ਲਾਹ ਕੇ ਦੇਖੋੰਗੇ ਤਾਂ ਇਸ ਹਾਇਗਾ 'ਚ ਰੂਹ ਹੈ, ਮੈਂ ਬੇ-ਆਤਮਾ ਕੁਝ ਵੀ ਨਹੀਂ ਸਿਰਜਦਾ, ਕਿਓਂਕਿ ਮੇਰਾ ਅਕੀਦਾ ਹੈ ਆਤਮਾ 'ਚ.ll
    ਹਾਇਕੂ 'ਚ ਵੀ ਹੋਰ ਕੋਈ ਚੀਜ਼ ਨਹੀਂ ਚਾਹੀਦੀ, ਬੱਸ ਰੂਹ ਹੋਵੇ l ਫ਼ਰਮਾਨ ਫੂਰ੍ਮਾਂ ਤਾਂ ਅੱਖ ਦੇ ਹੀ ਫੇਰ ਹਨ, ਅੰਦਰੋਂ ਸਭ ਜਾਣਦੇ ਹਨ ll
    September 11, 2012 at 6:33pm · Like
    Gurwinderpal Singh Sidhu ਵਾਹ ਜੀ..!
    September 12, 2012 at 5:10am · Like
    Dalvir Gill Thanks, Friends
    September 16, 2012 at 4:07pm · Like

    Like

Leave a Reply

Please log in using one of these methods to post your comment:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s